ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਗੰਭੀਰ ਮੁੱਦਾ ਹੈ।
ਸਾਲ 2022-23 ਵਿੱਚ, ਆਸਟ੍ਰੇਲੀਆ ਵਿੱਚ ਹਰ 11 ਦਿਨਾਂ ਵਿੱਚ 1 ਔਰਤ ਨੂੰ ਉਨ੍ਹਾਂ ਦੇ ਮੌਜੂਦਾ ਜਾਂ ਸਾਬਕਾ ਨਜ਼ਦੀਕੀ ਸਾਥੀ1 ਦੁਆਰਾ ਜਾਨੋਂ ਮਾਰਿਆ ਗਿਆ ਸੀ।
ਹਾਲਾਂਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਨਿਰਾਦਰ ਦੀ ਸਮੱਸਿਆ ਦਾ ਹੱਲ ਹੋ ਗਈ ਹੈ, ਅੰਕੜੇ ਇੱਕ ਵੱਖਰੀ ਕਹਾਣੀ ਦੱਸਦੇ ਹਨ - ਇੱਸ ਵਧਦੀ ਸਮੱਸਿਆ ਦੀ।
ਹਾਲ ਹੀ ਦੇ ਸਮੇਂ ਵਿੱਚ, ਅਸੀਂ ਨੌਜਵਾਨਾਂ ਦੇ ਔਨਲਾਈਨ ਅਤੇ ਔਫਲਾਈਨ ਸੰਸਾਰ ਵਿੱਚ ਨਿਰਾਦਰ ਦੇ ਨਵੇਂ ਅਤੇ ਲੁਕਵੇਂ ਰੂਪਾਂ ਨੂੰ ਸਿਰ ਕੱਢਦੇ ਦੇਖਿਆ ਹੈ।
ਨੌਜਵਾਨ ਲੋਕ ਔਨਲਾਈਨ ਹਾਨੀਕਾਰਕ ਪ੍ਰਭਾਵਾਂ ਵੱਲ ਵੱਧ ਦਿਲਚਸਪੀ ਲੈ ਰਹੇ ਹਨ। ਇਹ ਸਮੱਗਰੀ ਅਸਮਾਨਤਾ ਦਾ ਸੰਦੇਸ਼ ਫੈਲਾਉਂਦੀ ਹੈ, ਜੋ ਨੌਜਵਾਨਾਂ ਨੂੰ ਦੂਜਿਆਂ ਪ੍ਰਤੀ ਨਕਾਰਾਤਮਕ ਵਿਸ਼ਵਾਸ ਅਤੇ ਰਵੱਈਏ ਨੂੰ ਵਿਕਸਤ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਨਿਰਾਦਰ ਅਤੇ ਹਿੰਸਾ ਵਧਦੀ ਹੈ। ਇਸ ਦੌਰਾਨ, ਬਾਲਗ ਜਿਆਦਾਤਰ ਉਸ ਸਮੱਗਰੀ ਤੋਂ ਅਣਜਾਣ ਹੁੰਦੇ ਹਨ ਜੋ ਨੌਜਵਾਨ ਲੋਕਾਂ ਦੇ ਪਹੁੰਚ ਵਿੱਚ ਹੁੰਦੀ ਹੈ।
ਇਸ ਮੁਹਿੰਮ ਦਾ ਉਦੇਸ਼ ਬਾਲਗਾਂ ਨੂੰ ਨਿਰਾਦਰ ਦੇ ਔਨਲਾਈਨ ਰੂਪਾਂ ਬਾਰੇ ਸੂਚਿਤ ਕਰਨਾ ਹੈ।
ਇਸ ਨੂੰ ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਬਾਲਗਾਂ ਨੂੰ ਨੌਜਵਾਨਾਂ ਅਤੇ ਹੋਰ ਬਾਲਗਾਂ ਨਾਲ ਸਤਿਕਾਰ ਬਾਰੇ ਮਹੱਤਵਪੂਰਨ ਚਰਚਾ ਕਰਨ ਦੇ ਕਾਬਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
1ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਕ੍ਰਿਮਿਨੋਲੋਜੀ।
ਦੁਭਾਸ਼ੀਆ ਸਹਾਇਤਾ ਲਈ
ਅਨੁਵਾਦ ਅਤੇ ਦੁਭਾਸ਼ੀਆ ਸੇਵਾ (ਟੀ ਆਈ ਐਸ ਨੈਸ਼ਨਲ)
-
Community and stakeholders
Punjabi animated slides / ਐਨੀਮੇਟਿਡ ਸਲਾਈਡਾਂ - ਪੰਜਾਬੀ
Community and stakeholdersThis resource is a series of animated slides which have been developed in Punjabi. Use these slides in community engagement sessions as a discussion starter for conversations about respect.
ਇਹ ਸਰੋਤ ਐਨੀਮੇਟਡ ਸਲਾਈਡਾਂ ਦੀ ਇੱਕ ਲੜੀ ਹੈ ਜੋ ਪੰਜਾਬੀ ਵਿੱਚ ਵਿਕਸਤ ਕੀਤੀਆਂ ਗਈਆਂ ਹਨ। ਆਦਰ ਬਾਰੇ ਗੱਲਬਾਤ ਲਈ ਚਰਚਾ ਸ਼ੁਰੂ ਕਰਨ ਲਈ ਭਾਈਚਾਰੇ ਦੇ ਸ਼ਮੂਲੀਅਤ ਸੈਸ਼ਨਾਂ ਵਿੱਚ ਇਹਨਾਂ ਸਲਾਈਡਾਂ ਦੀ ਵਰਤੋਂ ਕਰੋ
-
Digital resources
Punjabi Messaging Guide / ਅਨੁਵਾਦਿਤ ਮੈਸੇਜਿੰਗ ਗਾਈਡ - ਪੰਜਾਬੀ
Digital resourcesThis messaging guide has been produced in Punjabi, please utilise it to share campaign messaging with your audiences.
ਇਹ ਮੈਸੇਜਿੰਗ ਗਾਈਡ ਪੰਜਾਬੀ ਵਿੱਚ ਤਿਆਰ ਕੀਤੀ ਗਈ ਹੈ, ਕਿਰਪਾ ਕਰਕੇ ਇਸਦੀ ਵਰਤੋਂ ਮੁਹਿੰਮ ਦੇ ਸੰਦੇਸ਼ਾਂ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਕਰੋ।
-
Digital resources
Punjabi Social Tile - The issue / ਸੋਸ਼ਲ ਟਾਈਲ – ਪੰਜਾਬੀ
Digital resourcesThese are campaign social tiles that have been developed in Punjabi. Use this resource to share campaign messaging across your social media platforms. / Punjabi
ਇਹ ਮੁਹਿੰਮ ਦਿਆਂ ਸੋਸ਼ਲ ਟਾਈਲਾਂ ਹਨ ਜੋ ਪੰਜਾਬੀ ਵਿੱਚ ਵਿਕਸਤ ਕੀਤੀਆਂ ਗਈਆਂ ਹਨ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਮੁਹਿੰਮ ਦੇ ਸੰਦੇਸ਼ਾਂ ਨੂੰ ਸਾਂਝਾ ਕਰਨ ਲਈ ਇਸ ਸਰੋਤ ਦੀ ਵਰਤੋਂ ਕਰੋ। / ਪੰਜਾਬੀ
-
Digital resources
Punjabi Social Tile - Hidden Trends / ਸੋਸ਼ਲ ਟਾਈਲ – ਪੰਜਾਬੀ
Digital resourcesThese are campaign social tiles that have been developed in Punjabi. Use this resource to share campaign messaging across your social media platforms. / Punjabi
ਇਹ ਮੁਹਿੰਮ ਦਿਆਂ ਸੋਸ਼ਲ ਟਾਈਲਾਂ ਹਨ ਜੋ ਪੰਜਾਬੀ ਵਿੱਚ ਵਿਕਸਤ ਕੀਤੀਆਂ ਗਈਆਂ ਹਨ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਮੁਹਿੰਮ ਦੇ ਸੰਦੇਸ਼ਾਂ ਨੂੰ ਸਾਂਝਾ ਕਰਨ ਲਈ ਇਸ ਸਰੋਤ ਦੀ ਵਰਤੋਂ ਕਰੋ। / ਪੰਜਾਬੀ
-
Digital resources
Punjabi Social Tile - Pocket guide / ਸੋਸ਼ਲ ਟਾਈਲ – ਪੰਜਾਬੀ
Digital resourcesThese are campaign social tiles that have been developed in Punjabi. Use this resource to share campaign messaging across your social media platforms. / Punjabi
ਇਹ ਮੁਹਿੰਮ ਦਿਆਂ ਸੋਸ਼ਲ ਟਾਈਲਾਂ ਹਨ ਜੋ ਪੰਜਾਬੀ ਵਿੱਚ ਵਿਕਸਤ ਕੀਤੀਆਂ ਗਈਆਂ ਹਨ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਮੁਹਿੰਮ ਦੇ ਸੰਦੇਸ਼ਾਂ ਨੂੰ ਸਾਂਝਾ ਕਰਨ ਲਈ ਇਸ ਸਰੋਤ ਦੀ ਵਰਤੋਂ ਕਰੋ। / ਪੰਜਾਬੀ
-
Community and stakeholders
Punjabi The Issue Explained Guide / ਦਸਤਾਵੇਜ
Community and stakeholdersThis resource has been developed in Punjabi as an introduction to the topic of disrespect and violence, it talks about how young people’s attitudes and behaviours are influenced by everything around them, and what we all can do to prevent our young people developing disrespectful beliefs.
ਇਸ ਸਰੋਤ ਨੂੰ ਪੰਜਾਬੀ ਵਿੱਚ ਨਿਰਾਦਰ ਅਤੇ ਹਿੰਸਾ ਦੇ ਵਿਸ਼ੇ ਦੀ ਜਾਣ-ਪਛਾਣ ਲਈ ਵਿਕਸਤ ਕੀਤਾ ਗਿਆ ਹੈ, ਇਹ ਇਸ ਬਾਰੇ ਗੱਲ ਕਰਦਾ ਹੈ ਕਿ ਕਿਵੇਂ ਨੌਜਵਾਨਾਂ ਦੇ ਰਵੱਈਏ ਅਤੇ ਵਿਵਹਾਰ ਉਹਨਾਂ ਦੇ ਆਲੇ ਦੁਆਲੇ ਦੀ ਹਰ ਚੀਜ਼ ਦੁਆਰਾ ਪ੍ਰਭਾਵਿਤ ਹੁੰਦੇ ਹਨ, ਅਤੇ ਅਸੀਂ ਸਾਰੇ ਆਪਣੇ ਨੌਜਵਾਨਾਂ ਨੂੰ ਨਿਰਾਦਰ ਭਰੇ ਵਿਸ਼ਵਾਸਾਂ ਨੂੰ ਵਿਕਸਤ ਕਰਨ ਤੋਂ ਰੋਕਣ ਲਈ ਕੀ ਕਰ ਸਕਦੇ ਹਾਂ।
-
Community and stakeholders
Punjabi Hidden Trends of Disrespect Guide / ਦਸਤਾਵੇਜ
Community and stakeholdersThis resource has been developed in Punjabi and provides adult influencers with information about how social media platforms are influencing young people. It also provides information about the harmful content and disrespectful language being used online. Adult influencers can use this information to engage with their young people and encourage respectful behavior and views online and in person.
ਇਹ ਸਰੋਤ ਪੰਜਾਬੀ ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਬਾਲਗ ਪ੍ਰਭਾਵਕਾਂ ਨੂੰ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ। ਇਹ ਔਨਲਾਈਨ ਵਰਤੀ ਜਾ ਰਹੀ ਹਾਨੀਕਾਰਕ ਸਮੱਗਰੀ ਅਤੇ ਅਪਮਾਨਜਨਕ ਭਾਸ਼ਾ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ। ਬਾਲਗ ਪ੍ਰਭਾਵਕ ਇਸ ਜਾਣਕਾਰੀ ਦੀ ਵਰਤੋਂ ਆਪਣੇ ਨੌਜਵਾਨਾਂ ਨਾਲ ਜੁੜਨ ਅਤੇ ਆਦਰਯੋਗ ਵਿਵਹਾਰ ਅਤੇ ਵਿਚਾਰਾਂ ਨੂੰ ਔਨਲਾਈਨ ਅਤੇ ਵਿਅਕਤੀਗਤ ਤੌਰ 'ਤੇ ਉਤਸ਼ਾਹਿਤ ਕਰਨ ਲਈ ਕਰ ਸਕਦੇ ਹਨ।
-
Community and stakeholders
Punjabi Pocket Guide to Respectful Conversations / ਆਦਰਪੂਰਣ ਗੱਲਬਾਤ ਲਈ ਪਾਕੇਟ ਗਾਈਡ - ਪੰਜਾਬੀ
Community and stakeholdersThis resource is a pocket guide to respectful conversations which has been developed in Punjabi. This resource provides adult influencers with convenient access to conversation starters about respect.
ਇਹ ਸਰੋਤ ਆਦਰਪੂਰਣ ਗੱਲਬਾਤ ਲਈ ਇੱਕ ਪਾਕੇਟ ਗਾਈਡ ਹੈ ਜੋ ਪੰਜਾਬੀ ਵਿੱਚ ਵਿਕਸਤ ਕੀਤੀ ਗਈ ਹੈ। ਇਹ ਸਰੋਤ ਬਾਲਗ ਪ੍ਰਭਾਵਕਾਂ ਨੂੰ ਸਤਿਕਾਰ ਬਾਰੇ ਗੱਲਬਾਤ ਸ਼ੁਰੂ ਕਰਨ ਵਾਲੇ ਨੁਕਤਿਆਂ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਦੀ ਹੈ।